Banda Singh Bahadur Social Welfare Society – Red Cross Punjab

ਬੰਦਾ ਸਿੰਘ ਬਹਾਦਰ ਸੋਸ਼ਲ ਵੈਲਫੇਅਰ ਸੁਸਾਇਟੀ
- ਰੈੱਡ ਕਰਾਸ

ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਲਈ ਕੈਂਸਰ ਅਤੇ ਸਿਹਤ ਜਾਂਚ ਯੋਜਨਾ

ਪੰਜਾਬ ਸਰਕਾਰ ਅਤੇ ਰੈੱਡ ਕਰਾਸ ਦੇ ਸਹਿਯੋਗ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਲਈ ਇੱਕ ਵਿਸ਼ੇਸ਼ ਸਿਹਤ ਸੁਰੱਖਿਆ ਯੋਜਨਾ ਲਾਗੂ ਕਰ ਰਹੀ ਹੈ। ਇਸ ਯੋਜਨਾ ਤਹਿਤ ਪਰਿਵਾਰ ਦੇ ਪੰਜ ਮੈਂਬਰਾਂ ਲਈ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦੀ ਕੈਸ਼ਲੈੱਸ ਜਾਂਚ ਦੀ ਸਹੂਲਤ ਉਪਲਬਧ ਹੈ।
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ

ਸਿਰਫ਼ ₹60 ਰਜਿਸਟ੍ਰੇਸ਼ਨ ਫੀਸ ਨਾਲ ਯੋਜਨਾ ਦਾ ਲਾਭ ਲਵੋ

    1. ਪੰਜ ਮੈਂਬਰਾਂ ਦੇ ਪਰਿਵਾਰ ਵਿੱਚ ਹਰ ਵਿਅਕਤੀ ਲਈ ਸਿਰਫ਼ ₹60 ਰਜਿਸਟ੍ਰੇਸ਼ਨ ਫੀਸ ਹੈ।
      ਪਰਿਵਾਰ ਦੇ 5 ਮੈਂਬਰਾਂ ਲਈ ਸਿਹਤ ਸੁਰੱਖਿਆ
      ₹10,000 ਤੱਕ ਦੇ ਮੁਫ਼ਤ ਟੈਸਟ
      ਪੂਰੀ ਤਰ੍ਹਾਂ ਕੈਸ਼ਲੈੱਸ ਸੁਵਿਧਾ
      ਬਾਇਓਮੈਟ੍ਰਿਕ ਸਮਾਰਟ ਕਾਰਡ
      ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵੀ ਕਵਰ
      ਭਾਰਤ ਭਰ ਦੇ ਇੰਪੈਨਲਡ ਹਸਪਤਾਲਾਂ ਵਿੱਚ ਟੈਸਟ
  • ਸਾਡਾ ਮਕਸਦ (Our Mission)

    ਸਾਡਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ:

    ਸਾਡਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਕੋਈ ਵੀ ਪਰਿਵਾਰ ਸਿਰਫ਼ ਪੈਸਿਆਂ ਦੀ ਕਮੀ ਕਾਰਨ ਜ਼ਰੂਰੀ ਇਲਾਜ ਤੋਂ ਵਾਂਝਾ ਨਾ ਰਹੇ। ਅਸੀਂ ਕੈਂਸਰ ਵਰਗੀ ਘਾਤਕ ਬਿਮਾਰੀ ਦੀ ਪਛਾਣ ਸ਼ੁਰੂਆਤੀ ਪੜਾਅ ‘ਤੇ ਕਰਨ ‘ਤੇ ਖ਼ਾਸ ਧਿਆਨ ਦੇਂਦੇ ਹਾਂ, ਤਾਂ ਜੋ ਸਮੇਂ-ਸਿਰ ਇਲਾਜ ਸ਼ੁਰੂ ਹੋ ਸਕੇ ਅਤੇ ਜਾਨਾਂ ਬਚਾਈਆਂ ਜਾ ਸਕਣ। ਸਾਡਾ ਉਦੇਸ਼ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਕੈਸ਼ਲੈੱਸ, ਸੁਗਮ ਅਤੇ ਬਿਨਾਂ ਕਿਸੇ ਤਣਾਅ ਦੇ ਸਿਹਤ ਜਾਂਚ ਅਤੇ ਟੈਸਟ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਨਿਸ਼ਚਿੰਤ ਹੋ ਕੇ ਆਪਣੀ ਸਿਹਤ ਦੀ ਸੰਭਾਲ ਕਰ ਸਕਣ।

    our-mission

    ਯੋਜਨਾ ਅਧੀਨ ਉਪਲਬਧ ਸੇਵਾਵਾਂ

    • ਕੈਂਸਰ ਦਾ ਟੈਸਟ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ।
    • ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੈਮੋਗ੍ਰਾਫੀ) ਟੈਸਟਾ
    • ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੌਪ ਸਮੀਅਰ) ।
    • ਮਰਦਾ ਦੇ ਗਦੂਦਾਂ ਦੇ ਕੈਂਸਰ ਲਈ PGA ਟੈਸਟ
    • ਔਰਤਾਂ ਤੇ ਮਰਦਾਂ ਦੀ ਮੂੰਹ ਦੇ ਕੈਂਸਰ ਦੀ ਜਾਂਚਦਾ
    • ਔਰਤਾਂ ਤੇ ਮਰਦਾਂ ਦੀ ਬੱਲਡ ਕੈਂਸਰ ਦੀ ਜਾਂਚ ।
    • 10,000 ਰੁਪਏ ਤੱਕ ਦਾ ਟੈਸਟ ਕਰਵਾ ਸਕਦੇ ਹੋ।
    • ਵਿਅਕਤੀ ਨੂੰ ਇੱਕ ਸਮਾਰਟ ਕਾਰਡ ਦਿੱਤਾ ਜਾਵੇਗਾਂ।
    • ਕੈਸ਼ਲੈੱਸ ਲਾਭ ਮਤਬਲ ਜੇਬ ਵਿੱਚੋ ਪੈਸੇ ਦਿੱਤੇ ਬਿਨਾਂ ਟੈਸਟ ਸਮੁੱਚੇ ਭਾਰਤ ਵਿੱਚ ਕੇਵਲ ਨੈੱਟਵਰਕ ਹਸਪਤਾਨਾਂ ਤੋਂ ਕਰਵਾਇਆ ਜਾ ਸਕਦਾ ਹੈ।
    • ਪਹਿਲਾ ਤੋਂ ਮੌਜੂਦ ਬਿਮਾਰੀਆ ਤੋਂ ਸੁੱਰਖਿਆ ਦਿੱਤੀ ਜਾਵੇਗੀ ।
    • ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾ ਹੀ ਸੁੱਰਖਿਆ ਦਿੱਤੀ ਜਾਵੇਗੀ।
    • ਪਰਿਵਾਰ ਦੇ ਪੰਜ ਜੀਆਂ ਲਈ ਸਮਰਾਟ ਕਾਰਡ ਉੱਪਰ ਟੈਸਟ ਨਿਰਤਰ ਹੋਣਗੇ।
    • ਕੇਵਲ ਇੱਕ ਵਿਅਕਤੀ ਲਈ 60 ਰੁਪਏ ਰਜਿਸਟ੍ਰੇਸ਼ਨ ਫੀਸ ਭਰਨੀ ਪਵੇਗੀ।
    • ਹੈੱਡ ਕਰਾਸ ਵੱਲੋ ਸਿਰਫ਼ ਉਹਨਾਂ ਲੋਕਾਂ ਦਾ ਕੀਤਾ ਜਾਵੇਗਾ ਜਿਨਾਂ ਦਾ ਨਾਂ ਸਰਕਾਰ ਦੁਆਰਾ ਜਾਰੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆ ਦੀ ਸਦੀ ਵਿੱਚ ਹੋਵੇਗਾ।

    ਸਾਡੀਆਂ ਸਿਹਤ ਸੇਵਾਵਾਂ

    ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਲਈ ਕੈਂਸਰ ਅਤੇ ਸਿਹਤ ਜਾਂਚ ਦੀਆਂ
    ਕੈਸ਼ਲੈੱਸ ਅਤੇ ਭਰੋਸੇਯੋਗ ਸੇਵਾਵਾਂ

    ਕੈਂਸਰ ਜਾਂਚ ਸੇਵਾ

    ਮੈਮੋਗ੍ਰਾਫੀ, ਪੈਪ ਸਮੀਅਰ, PSA, ਮੂੰਹ ਅਤੇ ਬਲੱਡ ਕੈਂਸਰ ਜਾਂਚ

    ਪਰਿਵਾਰਕ ਸਿਹਤ ਸੁਰੱਖਿਆ

    ਇੱਕ ਸਮਾਰਟ ਕਾਰਡ ‘ਤੇ 5 ਪਰਿਵਾਰਕ ਮੈਂਬਰਾਂ ਦੀ ਕਵਰੇਜ

    ਕੈਸ਼ਲੈੱਸ ਹਸਪਤਾਲ ਸਹੂਲਤ

    ਇੰਪੈਨਲਡ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਜਾਂਚ

    ਸਰਕਾਰੀ ਹਸਪਤਾਲ

    • ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ
    • ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅੰਮ੍ਰਿਤਸਰ
    • ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ
    • ਏਮਜ਼ (AIIMS), ਨਵੀਂ ਦਿੱਲੀ
    • ਪੀ. ਜੀ. ਆਈ. ਚੰਡੀਗੜ੍ਹ
    • ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ–32, ਚੰਡੀਗੜ੍ਹ
    • ਅਚਾਰਿਆ ਤੁਲਸੀ ਰੀਜਨਲ ਕੈਂਸਰ ਸੈਂਟਰ ਅਤੇ ਹਸਪਤਾਲ, ਬੀਕਾਨੇਰ (ਰਾਜਸਥਾਨ)

    ਪ੍ਰਾਈਵੇਟ ਇੰਸਪੈਨਲਡ ਹਸਪਤਾਲ

    • ਮੋਹਨਦਈ ਓਸਵਾਲ ਹਸਪਤਾਲ, ਲੁਧਿਆਣਾ
    • ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC), ਲੁਧਿਆਣਾ
    • ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (CMC), ਲੁਧਿਆਣਾ
    • ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ
    • ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ
    • ਗਰਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ
    • ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਅੰਮ੍ਰਿਤਸਰ
    • ਪਟੇਲ ਹਸਪਤਾਲ, ਜਲੰਧਰ
    • ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ

    ਨੋਟ

    ਮਰੀਜ਼ ਦੇ ਕੈਂਸਰ ਦੀ ਪੁਸ਼ਟੀ ਦੀ ਰਿਪਰੋਟ, ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਰੈੱਡ ਕਰਾਸ ਵੱਲੋ ਕੀਤੀ ਜਾਵੇਗੀ।

    ਇੰਸਪੈਨਲਡ ਹਸਪਤਾਲ ਵੱਲੋ ਇਸ ਸਕੀਮ ਅਧੀਨ ਟੈਸਟ ਕਰਵਾ ਰਹੇ ਮਰੀਜਾਂ ਪਾਸੋ ਕੋਈ ਅਡਵਾਸ ਰਕਸ ਨਹੀ ਲਈ ਜਾਵੇਗੀ ਅਤੇ ਨਾ ਹੀ ਕਿਸੇ ਮਰੀਜ ਨੂੰ ਨਰਦ ਰਾਸ਼ੀ ਦਿੱਤੀ ਜਾਵੇਗੀ ।

    Why Choose Us
    Why Choose Us

    ਸਾਨੂੰ ਕਿਉਂ ਚੁਣੋ

    ਅਸੀਂ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਲਈ ਕੈਂਸਰ ਅਤੇ ਸਿਹਤ ਜਾਂਚ ਦੀ ਕੈਸ਼ਲੈੱਸ, ਪਾਰਦਰਸ਼ੀ ਅਤੇ ਭਰੋਸੇਯੋਗ ਸਹੂਲਤ ਪ੍ਰਦਾਨ ਕਰਦੇ ਹਾਂ, ਤਾਂ ਜੋ ਕੋਈ ਵੀ ਮਰੀਜ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ।
    ਕੈਸ਼ਲੈੱਸ ਸਿਹਤ ਸਹੂਲਤ
    0%
    ਭਰੋਸੇਯੋਗ ਅਤੇ ਪਾਰਦਰਸ਼ੀ ਪ੍ਰਕਿਰਿਆ
    0%